Skip to content
ਪੰਜਾਬੀ ਵਿੱਚ ਪਹਿਲੀ ਯੋਗ ਕਿਤਾਬInstant PDF download45+ ਆਸਣ · 7 ਪ੍ਰਾਣਾਯਾਮ · 10 ਮੁਦਰਾਵਾਂ100% secure paymentਤੁਹਾਡੀ ਕਿਤਾਬ ਹਮੇਸ਼ਾ My Account ਵਿੱਚUPI · Cards · NetBankingਪੰਜਾਬੀ ਵਿੱਚ ਪਹਿਲੀ ਯੋਗ ਕਿਤਾਬInstant PDF download45+ ਆਸਣ · 7 ਪ੍ਰਾਣਾਯਾਮ · 10 ਮੁਦਰਾਵਾਂ100% secure paymentਤੁਹਾਡੀ ਕਿਤਾਬ ਹਮੇਸ਼ਾ My Account ਵਿੱਚUPI · Cards · NetBanking
1:1 Video call · Now booking

Talk to Punjabi Yogi

Mandeep Singh ਨਾਲ ਨਿੱਜੀ ਗੱਲਬਾਤ — ਤੁਹਾਡੀ ਸਿਹਤ, ਤੁਹਾਡੀ ਭਾਸ਼ਾ ਵਿੱਚ। Get a personal yoga plan for your body, your routine and your health goals.

  • 30 min1:1 video call
  • Google MeetLink on WhatsApp
  • ₹5,000Pay online to confirm
ਆਪਣਾ ਸਮਾਂ ਚੁਣੋ · Pick your slot
  1. 1

    ਤਾਰੀਖ਼ ਤੇ ਸਮਾਂ ਚੁਣੋ

    Choose a date and time that suits you in the calendar below.

  2. 2

    ਸੁਰੱਖਿਅਤ ਭੁਗਤਾਨ

    Pay online to confirm — your slot is reserved instantly.

  3. 3

    Google Meet ’ਤੇ ਮਿਲੋ

    The meeting link is shared on WhatsApp before your call.

Book your call · ਬੁੱਕ ਕਰੋ

ਆਪਣਾ ਸਮਾਂ ਚੁਣੋ

Times are shown in your selected time zone — perfect for Punjabis in India and abroad.

Secure booking

Calendar not loading? Open the booking page ↗

ਸਵਾਲ ਅਤੇ ਜਵਾਬ

Call ਬਾਰੇ ਆਮ ਸਵਾਲ

ਕਾਲ ਕਿਵੇਂ ਹੋਵੇਗੀ?
30 ਮਿੰਟ ਦੀ 1:1 ਵੀਡੀਓ ਕਾਲ Google Meet ’ਤੇ ਹੁੰਦੀ ਹੈ। ਮੀਟਿੰਗ ਦਾ ਲਿੰਕ ਤੁਹਾਨੂੰ WhatsApp ’ਤੇ ਭੇਜਿਆ ਜਾਵੇਗਾ — ਬੁਕਿੰਗ ਵੇਲੇ ਸਹੀ ਮੋਬਾਈਲ ਨੰਬਰ ਲਿਖੋ।
ਮੈਂ ਵਿਦੇਸ਼ ਵਿੱਚ ਹਾਂ — ਕੀ ਬੁੱਕ ਕਰ ਸਕਦਾ/ਸਕਦੀ ਹਾਂ?
ਹਾਂ ਜੀ। ਕੈਲੰਡਰ ਵਿੱਚ ਆਪਣਾ time zone ਚੁਣੋ ਅਤੇ ਆਪਣੇ ਸਮੇਂ ਅਨੁਸਾਰ ਸਲੌਟ ਬੁੱਕ ਕਰੋ।
ਜੇ ਮੈਂ ਸਮੇਂ ’ਤੇ ਨਾ ਆ ਸਕਾਂ?
ਕਾਲ ਤੋਂ 24 ਘੰਟੇ ਪਹਿਲਾਂ ਤੱਕ ਮੁਫ਼ਤ reschedule ਕਰ ਸਕਦੇ ਹੋ — info@thepunjabiyogi.com ’ਤੇ ਈਮੇਲ ਕਰੋ। ਪੂਰੀ ਜਾਣਕਾਰੀ ਲਈ Refund & Cancellation Policy ਦੇਖੋ।
ਕਾਲ ਤੋਂ ਪਹਿਲਾਂ ਕੀ ਤਿਆਰੀ ਕਰਾਂ?
ਆਪਣੀਆਂ ਸਿਹਤ ਸਮੱਸਿਆਵਾਂ, ਦਵਾਈਆਂ ਅਤੇ ਸਵਾਲਾਂ ਦੀ ਛੋਟੀ ਲਿਸਟ ਬਣਾ ਲਓ। ਜੇ ਹੋ ਸਕੇ ਤਾਂ ਯੋਗ ਮੈਟ ਨਾਲ ਖੁੱਲ੍ਹੀ ਥਾਂ ’ਤੇ ਬੈਠੋ।
ਕੀ ਇਹ ਡਾਕਟਰੀ ਸਲਾਹ ਹੈ?
ਨਹੀਂ। ਯੋਗ ਮਾਰਗਦਰਸ਼ਨ ਡਾਕਟਰੀ ਇਲਾਜ ਦੀ ਥਾਂ ਨਹੀਂ ਲੈਂਦਾ। ਕੋਈ ਬਿਮਾਰੀ ਹੋਵੇ ਤਾਂ ਆਪਣੇ ਡਾਕਟਰ ਦੀ ਸਲਾਹ ਜਾਰੀ ਰੱਖੋ।

ਤੁਹਾਡੀ ਸਿਹਤ ਦਾ ਪਹਿਲਾ ਕਦਮ — ਅੱਜ ਹੀ ਬੁੱਕ ਕਰੋ

Book your call
Select your currency
INR Indian rupee